المدة الزمنية 14:4

ਸਿਰਫ਼ 10 ਰੁਪਏ ਵਿੱਚ Immunity Improve ਕਰਨ ਵਾਲਾ ਜ਼ਬਰਦਸਤ ਇਲਾਜ਼ । Herbal Green Tea For improve immune system

64 438 مشاهدة
0
2.4 K
تم نشره في 2020/04/15

#Immunity #Immunesystem #HomeRemedies ਅਗਰ ਸਾਡੀ ਵੀਡੀਓ ਕਰਕੇ ਤੁਹਾਨੂੰ ਕੋਈ benefit ਹੁੰਦਾ ਹੈ ਤਾਂ ਏਸ Link ਤੇ Click ਕਰਕੇ ਸਾਨੂੰ Like ਤੇ Support ਜ਼ਰੂਰ ਕਰਨਾ।। 👇 ਧੰਨਵਾਦ 🙏 /channel/UCZJ0hdkKVHUB9UHMzrzmw5w/join For More Recipes Just Click On Link 👇 Www.SardarPargatSinghBhullar.com । Ayurvedic Herbal Green Tea For improve immune system ਸਿਰਫ਼ 10 ਰੁਪਏ ਵਿੱਚ Immunity Improve ਕਰਨ ਵਾਲਾ ਜ਼ਬਰਦਸਤ ਇਲਾਜ਼ Ingredients For 4 Person 1. ਨਿੰਮ - 8 ਤੋਂ 10 ਪੱਤੇ 2. ਪਿੱਪਲ- 1 ਪੱਤਾ 3. ਅੱਕਸਿੱਨ- 1 ਪੱਤਾ 4. ਗੀਲੋਏ- 4 ਇੰਚ ਤਾਜ਼ਾ ਟਾਹਣੀ 5. ਤੁਲਸੀ - 6 ਪੱਤੇ ਜਾਂ Tusli Drops 6 drops 6. ਅਜਵੈਣ - 1 ਚਮਚ 7. ਸੁੰਢ - 1 ਗ੍ਰਾਮ 8. ਕਾਲੀ ਮਿਰਚ - 1 ਗ੍ਰਾਮ ਇਸਤੇਮਾਲ ਕਰਨ ਦਾ ਤਰੀਕਾ 1. ਇੱਕ ਦਿਨ ਵਿੱਚ 2 ਵਾਰ ਵਰਤੋਂ ਕਰਨੀ ਹੈ, ਸੁਭਾ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ, 3 ਦਿਨ ਲਗਾਤਾਰ ਇਸਤੇਮਾਲ ਕਰਕੇ 3 ਦਿਨ ਦਾ Gap ਰੱਖੋ ਅਤੇ ਏਸ ਤਰਾਂ ਲਗਾਤਾਰ 3 ਵਾਰ ਇਸਤੇਮਾਲ ਕਰਨਾ ਹੈ। 2.ਜੇ ਕਿਸੇ ਨੂੰ ਪਿੱਤ ਰੋਗ ਹੈ, ਜਾਂ liver Problem ਹੈ ਤਾਂ ਉਹ ਏਸ ਦੀ ਵਰਤੋ ਨਹੀਂ ਕਰ ਸਕਦਾ 2. ਅਗਰ ਕਿਸੇ ਨੂੰ ਕਬਜ਼ ਦੀ ਦਿੱਕਤ ਹੈ ਜਾਂ ਕਬਜ਼ ਕਰਕੇ ਮੂੰਹ ਵਿੱਚ ਛਾਲੇ ਹਨ ਤਾਂ, ਪਹਿਲਾਂ ਕਬਜ਼ ਨੂੰ ਠੀਕ ਕਰੋ, ਅਗਰ ਵਰਤੋਂ ਕਰਨੀ ਹੈ ਤਾਂ 1 ਦਿਨ ਇਸਤੇਮਾਲ ਕਰਕੇ 2 ਦਿਨਾਂ ਦਾ Gap ਦੇਣਾ ਹੈ, ਏਸ ਤਰਾਂ 3 ਵਾਰ ਇਸਤੇਮਾਲ ਕਰਕੇ 5 ਦਿਨ ਦਾ Gap ਦੇਣਾ ਹੈ ਤੇ 3 ਵਾਰ ਵਰਤੋਂ ਕਰਨੀ ਹੈ। 3. ਕਾਹੜਾ ਹਰ ਰੋਜ ਤਾਜ਼ਾ ਹੀ ਤਿਆਰ ਕਰਨਾ ਹੈ, ਨਾ ਹੀ ਕਾਹੜੇ ਨੂੰ ਦੁਬਾਰਾ ਗਰਮ ਕਰਕੇ ਪੀਣਾ ਚਾਹੀਦਾ ਹੈ। Disclaimer: The information provided on this channel and its videos is for general purposes only and should NOT be considered as professional advice. We always try to keep our channel and its content updated but cannot guarantee it. This experiment is performed under safety control and procedures. Before use any remedy please contact with your doctor. Thanks Present by https://www.soundcloud.com/ikson Music promoted by Audio Library /watch/IpvOvmT1-JM1O

الفئة

عرض المزيد

تعليقات - 136