المدة الزمنية 20:43

How to tie amritsar shahi turban,ਅਮ੍ਰਿੰਤਸਰ ਸ਼ਾਹੀ ਪੱਗ,amritsar shahi pagg,dastar coach

بواسطة TURBAN LOVERS
581 مشاهدة
0
39
تم نشره في 2021/06/27

how to tie amritsar shahi turban,ਅਮ੍ਰਿੰਤਸਰ ਸ਼ਾਹੀ ਪੱਗ,amritsar shahi pagg,turban lovers 8198080942 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਇਸ ਚੈਨਲ ਤੇ 75k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban lovers ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਅਮ੍ਰਿੰਤਸਰ ਸ਼ਾਹੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਪੱਗ ਦੀ ਲੰਬਾਈ 7.5 ਮੀਟਰ ਹੈ ਇਸ ਪੱਗ ਦਾ ਕੱਪੜਾ ਰੁਬੀਆ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪੰਸਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | 👇👇👇👇👇👇👇👇👇👇👇👇 Please subscribe this channel /channel/UCpGt77riQ-cnftePl2GeShA subscribe dumala lovers channel /channel/UCz00rU8WX02ek6kcUcsmfmw subscribe turban king channel /channel/UCbaayjULl0eIj8PGBkxO9hw subscribe dastar coach channel /channel/UCbaayjULl0eIj8PGBkxO9hw Plz follower my instagram https://www.instagram.com/jaskarandeep_singh_turban_king/ plz like my facebook page https://www.facebook.com/Jaskarandeep-singh-turban-king-1506868549571316 #royle_amritsar_shahi_turban#turban_lovers

الفئة

عرض المزيد

تعليقات - 7